It is the day of the great #Reformer......



It is the day of the great #Reformer...... Congratulation to all people for the bithday of #Sant Balbir #Singh Ji #Seechewal.
ਮਹਾਨ ਪਰਉਪਕਾਰੀ, ਵਾਤਾਵਰਣ ਪ੍ਰੇਮੀ, ਦਇਆਵਾਨ, ਕਰਮਯੋਗੀ ਪਦਮਸ੍ਰੀ ਡਾ. ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਦੀਆਂ ਸਮੂਹ ਗੁਰਸੰਗਤਾਂ ਨੂੰ ਕੋਟਿਨ ਕੋਟਿ ਵਧਾਈਆਂ ਜੀ। ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਸੰਤ ਜੀ ਅਤੇ ਉਨ੍ਹਾਂ ਦੇ ਸੇਵਾਦਾਰ ਗੁਰਸੰਗਤਾਂ ਦੀ ਨਿਸ਼ਕਾਮ ਸੇਵਾ ਲਈ ਹਮੇਸ਼ਾਂ ਦੀ ਤਰਾਂ ਲਗਾਤਾਰ ਸੇਵਾਵਾਂ ਨਿਭਾਉਂਦੇ ਰਹਿਣ। ਗੁਰੂ ਜੀ ਆਪਣੀ ਆਪਾਰ ਕਿਰਪਾ ਬਣਾਈ ਰੱਖਣ,,,,,,,,,,ਵੱਲੋਂ ਸੀਚੇਵਾਲ ਟਾਈਮਜ਼ ਅਤੇ ਸਮੂਹ ਕਾਰ ਸੇਵਕ,,,,



It is the day of the great #Reformer......



Post a Comment

Previous Post Next Post