The pictures explaining the havoc of poisonous substances being thrown in the Sutlej river

The pictures explaining the havoc of poisonous substances being thrown in the Sutlej river


These pictures are from Rajinder Singh Sekhon of village Dharang Tehsil Abohar of district Fazalwal. He thought that they should know the affect of poisonous waters of Sutlej that come to their villages through canals and its affect on the residents. When they did the survey of the village minutely then 33 children were found with feeble minds out of the village with 3200 voters strength. Especially the parents of these feeble minds children were quite demoralised. Full details of these feeble minded children and photos are as shown.

Report By:- Jaswant Singh Zaffar


ਸਤਲੁਜ ਦਰਿਆ ਵਿਚ ਪੈਂਦੀਆ ਜਹਿਰਾਂ ਦੇ ਕਹਿਰ ਨੂੰ ਬਿਆਨਦੀਆਂ ਤਸਵੀਰਾਂ....
ਇਹ ਫੋਟੋਆਂ ਰਜਿੰਦਰ ਸਿੰਘ ਸੇਖੋਂ ਦੇ ਪਿੰਡ ਧਰਾਂਗ ਵਾਲਾ ਤਹਿਸੀਲ ਅਬੋਹਰ ਜਿਲ੍ਹਾ ਫਾਜਿਲਕਾ ਦੀਆਂ ਹਨ। ਉਹਨਾਂ ਸੋਚਿਆ ਕਿ ਪਤਾ ਕਰੀਏ ਕਿ ਸਤਲੁਜ ਤੋਂ ਉਹਨਾਂ ਦੇ ਇਲਾਕੇ ਵੱਲ ਆ ਰਹੀਆਂ ਨਹਿਰਾਂ ਵਿਚਲੇ ਪੈ ਰਹੇ ਜ਼ਹਿਰੀਲੇ ਪਾਣੀਆਂ ਦਾ ਪਿੰਡ ਤੇ ਕੀ ਅਸਰ ਹੈ? ਜਦੋਂ ਉਹਨਾਂ ਬਾਰੀਕੀ ਨਾਲ ਪਿੰਡ ਦਾ ਸਰਵੇ ਕੀਤਾ ਤਾਂ ਦੇਖਿਆ ਕਿ ੩੨੦੦ ਵੋਟਰਾਂ ਦੇ ਪਿੰਡ ਵਿਚ ੩੩ ਬੱਚੇ ਮੰਦਬੁੱਧੀ ਮਿਲੇ। ਇਹਨਾਂ ਬੱਚਿਆਂ ਵਿਚ ਖਾਸ ਕਰ ਮੰਦਬੁੱਧੀ ਬੇਟੀਆਂ ਦੇ ਮਾਪੇ ਬਹੁਤ ਮਾਯੂਸ ਹਨ। ਇਹਨਾਂ ਮੰਦਬੁੱਧੀ ਬੱਚਿਆਂ ਦੇ ਪੂਰੇ ਵੇਰਵੇ ਅਤੇ ਤਸਵੀਰਾਂ ਇਸ ਤਰ੍ਹਾਂ ਹਨ।

Post a Comment

Previous Post Next Post