"Little drops of rain make the ocean"...


Appeal For Donation

Construction work for the new building of Sant Avtar Singh Ji Yaadgari Secondary School, with the kind cooperation of Gursangat is under going...
As You know well that too many social welfare achievements have been made under the guidance of Sant Balbir Singh Seechewal Ji a prominent environmentalist and are still in progress. Now the work of new building of Sant Avtar Singh Yaadgari Senior Secondary School is under construction according to P.S.E.B. rules, Airy, beautiful and attractive rooms will help in
creating healthy atmosphere. So, all of you are humbly requested to donate financially as much as you can according to your capacity. A well known saying "Little drops of rain make the ocean". Estimated cost for one room is Rs. 5 lakhs. Even whole family may pick up this load. Let us make joint sincere efforts for this noble deed.







ਦਾਨ ਦੀ ਅਪੀਲ

ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੈਕੰਡਰੀ ਸਕੂਲ ਸੀਚੇਵਾਲ ਦੀ ਇਮਾਰਤ ਦੀ ਉਸਾਰੀ ਦਾ ਕਾਰਜ ਸੰਗਤ ਦੇ ਸਹਿਯੋਗ ਨਾਲ ਚੱਲ ਰਿਹਾ ਹੈ[

ਸੰਸਾਰ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ ਜਿੱਥੇ ਸਮਾਜ ਭਲਾਈ ਦੇ ਅਨੇਕਾਂ ਕਾਰਜ ਚੱਲ ਰਹੇ ਹਨ ਉਥੇ ਹੁਣ ਸੀਨੀਅਰ ਸੈਕੰਡਰੀ ਸਕੂਲ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਹ ਇਮਾਰਤ ਪੀ. ਐੱਸ. ਈ. ਬੀ. ਦੇ ਨਿਯਮਾਂ ਅਨੁਸਾਰ ਬਣਾਈ ਜਾ ਰਹੀ ਹੈ। ਸੁੰਦਰ ਤੇ ਹਵਾਦਾਰ ਕਮਰੇ ਬੱਚਿਆਂ ਨੂੰ ਕੁਦਰਤੀ ਵਾਤਾਵਰਣ ਨਾਲ ਜੋੜੀ ਰੱਖਣਗੇ। ਸੋ ਆਪ ਸਭ ਨੂੰ ਸਨਿਮਰ ਬੇਨਤੀ ਕੀਤੀ ਜਾ ਰਹੀ ਹੈ ਕਿ ਵਿਦਿਆ ਦੇ ਇਸ ਬਣ ਰਹੇ ਨਵੇਂ ਮੰਦਰ ਲਈ ਆਪਣੀ ਵਿੱਤ ਮੁਤਾਬਿਕ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਕਿਰਪਾਲਤਾ ਕਰਨੀ ਜੀ। ਸਾਰਾ ਪਰਿਵਾਰ ਮਿਲ ਕੇ ਵੀ ਇੱਕ ਕਮਰੇ ਦੀ ਸੇਵਾ ਕਰ ਸਕਦਾ ਹੈ। ਇੱਕ ਕਮਰੇ ਦੀ ਸੇਵਾ ਲਈ ਲਾਗਤ ਲੱਗਭਗ ੫ ਲੱਖ ਰੁਪਏ ਹੈ। ਸੋ ਆਉ ਆਪਣੇ ਸਮਾਜ ਨੂੰ ਅੱਖਰ ਗਿਆਨ ਦੇਣ ਦੇ ਕੀਤੇ ਜਾ ਰਹੇ ਉਪਰਾਲਿਆਂ 'ਚ ਸਹਿਯੋਗ ਕਰਨ ਲਈ ਮੋਹਰੀ ਬਣੀਏ।





Post a Comment

Previous Post Next Post